ਹੌਂਸਲੇ ਬੁਲੰਦ, ਜਿੱਤਾਂਗੇ ਜੰਗ; ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨ, ਸੰਘਰਸ਼ ਦੇ 200 ਦਿਨ ਪੂਰੇ
ਦਿੱਲੀ ਦੀਆਂ ਬਰੂਹਾਂ ’ਤੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਨੂੰ ਅੱਜ 200 ਦਿਨ ਪੂਰੇ ਹੋ ਗਏ ਹਨ। ਭਾਰਤੀ ਇਤਿਹਾਸ ਦਾ ਸਭ ਤੋਂ ਲੰਬਾ ਕਿਸਾਨ ਅੰਦੋਲਨ ਜਾਰੀ ਹੈ, ਇਹ 200 ਦਿਨਾਂ ਦੀ ਵਿਸ਼ਾਲ ਲੜਾਈ ਨੂੰ ਪੂਰਾ ਕਰ ਗਿਆ ਹੈ। ਜਦੋਂ ਤੱਕ ਜਿੱਤ ਨਹੀਂ ਮਿਲਦੀ, ਕਿਸਾਨ ਸਾਰੇ ਤਿੱ...
Source: jagbani.punjabkesari.in