ਕੈਨੇਡਾ : ਲੁੱਟਖੋਹ ਮਾਮਲੇ 'ਚ 2 ਪੰਜਾਬੀਆਂ ਸਮੇਤ ਤਿੰਨ ਵਿਅਕਤੀਆਂ 'ਤੇ ਦੋਸ਼ ਆਇਦ
ਬੀਤੇ ਦਿਨੀ ਬ੍ਰਿਟਿਸ ਕੋਲੰਬੀਆ ਦੇ ਸਿਟੀ ਐਬਟਸਫੋਰਡ ਵਿੱਚ ਸੋਮਵਾਰ ਦੀ ਰਾਤ ਮਿਤੀ (16 ਅਗਸਤ) ਨੂੰ ਇੱਕ ਘਟਨਾ ਦੇ ਲਈ ਤਿੰਨ ਵਿਅਕਤੀਆਂ ''ਤੇ ਦੋਸ਼ ਲੱਗੇ ਹਨ।ਜਿਸ ਦੇ ਨਤੀਜੇ ਵਜੋਂ ਇੱਕ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗੀ ਅਤੇ ਇੱਕ ਗੁਆਂਢੀ ਦੇ ਘਰ ਵਿੱਚੋਂ ਇੱਕ ਗੋਲੀ ਚਲਾਈ ਗਈ।
Source: jagbani.punjabkesari.in