ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ ਦੇਸ਼ ਦੇ ਸਭ ਤੋਂ ਉੱਚੇ ਅਹੁਦੇ 'ਤੇ ਬੈਠਾਂਗਾ: ਕੋਵਿੰਦ : The Tribune India
ਅਪਡੇਟ ਦਾ ਸਮਾਂ : 220 ਰਾਸ਼ਟਰਪਤੀ ਰਾਮਨਾਥ ਕੋਵਿੰਦ ਐਤਵਾਰ ਨੂੰ ਹੈਲੀਕਾਪਟਰ ਰਾਹੀਂ ਕਾਨਪੁਰ ਦਿਹਾਤ ਜ਼ਿਲ੍ਹੇ ਵਿਚਲੇ ਪਿੰਡ ਪਰੌਂਖ ਪੁੱਜਣ ’ਤੇ ਆਪਣੀ ਜਨਮ ਭੂਮੀ ਨੂੰ ਮੱਥਾ ਟੇਕਦੇ ਹੋਏ। -ਫੋਟੋ: ਪੀਟੀਆਈ ਲਖਨਊ/ਕਾਨਪੁਰ ਦੇਹਾਤ, 27 ਜੂਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਉਨ੍...