ਕਾਨੂੰਨ ਬਾਰੇ ਜਾਗਰੂਕਤਾ
ਅਪਡੇਟ ਦਾ ਸਮਾਂ : 240 1 ਸਟੈਨ ਸਵਾਮੀ ਦੀ ਨਜ਼ਰਬੰਦੀ ਦੌਰਾਨ ਹੋਈ ਮੌਤ ਨਾਲ ‘ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ’ (Unlawful Activities (Prevention) Act) ਬਾਰੇ ਬਹਿਸ ਫਿਰ ਭਖੀ ਹੈ। ਇਹ ਕਾਨੂੰਨ ਮੂਲ ਰੂਪ ਵਿਚ 1967 ਵਿਚ ‘ਕੌਮੀ ਏਕੀਕਰਨ ਕੌਂਸਲ’ (National Integration Council) ਦੀ ਕੌਮੀ ਏਕਤਾ ਅਤੇ ਖੇਤਰੀਵਾਦ (Committee on Nationa...