ਸ਼ਿਲਪਾ ਕੋਲੋਂ ਪੁੱਛਗਿੱਛ ਕਰਨ ਮੁੰਬਈ ਪੁੱਜੀ ਲਖਨਊ ਪੁਲਸ ਨੂੰ ਨਹੀਂ ਮਿਲੀ ਅਦਾਕਾਰਾ, ਧੋਖਾਧੜੀ ਮਾਮਲੇ 'ਚ ਨੋਟਿਸ ਜਾਰੀ
ਲਖਨਊ ਪੁਲਸ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਸ ਦੀ ਮਾਂ ’ਤੇ ਧੋਖਾਧੜੀ ਦੇ ਦੋਸ਼ਾਂ ’ਤੇ ਆਪਣੀ ਪਕੜ ਹੋਰ ਸਖ਼ਤ ਕਰ ਰਹੀ ਹੈ। ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ’ਚ ਪੁੱਛਗਿੱਛ ਲਈ ਲਖਨਊ ਪੁਲਸ ਇਨ੍ਹੀਂ ਦਿਨੀਂ ਮੁੰਬਈ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਸ ਸ਼ਿਲਪਾ ਦੇ ਘਰ ਪੁੱਛਗਿੱਛ ਲ...