ਸਾਡਾ ਵਿੱਦਿਆ ਮੰਦਰ
ਅਪਡੇਟ ਦਾ ਸਮਾਂ : 180 ਅਵਤਾਰ ਸਿੰਘ ਬਿਲਿੰਗ ਅੱਜ ਤੋਂ ਪਝੰਤਰ ਸਾਲ ਪਹਿਲਾਂ ਜੂਨ 1946 ਨੂੰ ਹੋਂਦ ਵਿਚ ਆਇਆ ਏ.ਐੱਸ. ਕਾਲਜ ਖੰਨਾ ਸਾਡੇ ਇਲਾਕੇ ਲਈ ਚਾਨਣ ਮੁਨਾਰਾ ਹੈ। ਕਿਸੇ ਸਮੇਂ 25-30 ਕਿਲੋਮੀਟਰ ਚੁਫੇਰਿਉਂ ਵਿਦਿਆਰਥੀ ਇੱਥੇ ਪੜ੍ਹਨ ਲਈ ਆਉਂਦੇ। ਇ�...
Source: punjabitribuneonline.com