'ਸੁਖਨਾ ਝੀਲ' ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੇ, ਦੂਜੀ ਵਾਰ ਖੋਲ੍ਹਣਾ ਪਿਆ ਫਲੱਡ ਗੇਟ
ਸੁਖਨਾ ਕੈਚਮੈਂਟ ਏਰੀਆ ਵਿਚ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਝੀਲ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ। ਇਸ ਕਾਰਨ ਇਸ ਮਹੀਨੇ ਵਿਚ ਦੂਜੀ ਵਾਰ ਪ੍ਰਸ਼ਾ
Source: jagbani.punjabkesari.in