ਵਾਸ਼ਿੰਗਟਨ ਡੀ.ਸੀ ਸਿੱਖ ਗੁਰਦੁਆਰਾ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ 'ਚ ਸਜੇ ਦੀਵਾਨ
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਦੇ ਸਿੱਖ ਗੁਰਦੁਆਰਾ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਅਕਾਲ ਚਲਾਣੇ ਵਾਲੇ ਹਫ਼ਤੇ ਦੌਰਾਨ ਦੀਵਾਨ ਸਜਾਏ ਗਏ।ਦੀਵਾਨ ਵਿੱਚ ਸੰਗਤ ਨੂੰ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਜੀ ਜੰਮੂ...
Source: jagbani.punjabkesari.in