ਮਹਾਤਮਾ ਗਾਂਧੀ ਨਾਲ ਜੁੜਨ ਦੀ ਇੱਛਾ
ਅਪਡੇਟ ਦਾ ਸਮਾਂ : 250 ਰਾਮਚੰਦਰ ਗੁਹਾ ਰਾਮਚੰਦਰ ਗੁਹਾ ਮੈਂ ਪਹਿਲੀ ਵਾਰ 1979 ਵਿਚ ਅਹਿਮਦਾਬਾਦ ਗਿਆ ਸਾਂ। ਉਸ ਤੋਂ ਅਗਲੇ ਦਹਾਕੇ ਦੌਰਾਨ ਮੇਰਾ ਆਮ ਹੀ ਉੱਥੇ ਚੱਕਰ ਲੱਗਦਾ ਰਹਿੰਦਾ, ਪੇਸ਼ੇਵਾਰ ਕਾਰਨਾਂ ਕਰਕੇ ਵੀ ਤੇ ਨਿੱਜੀ ਕਾਰਨਾਂ ਕਰਕੇ ਵੀ। ਫਿ�...
Source: punjabitribuneonline.com