ਹਾਲ ਹੀ ’ਚ ਮੁੰਬਈ ਪੁਲਸ ਨੂੰ ਮਿਲੇ ਇਕ ਗੁੰਮਨਾਮ ਫੋਨ ਕਾਲ ਨੇ ਪੂਰੇ ਸੂਬੇ ’ਚ ਹਲਚਲ ਮਚਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਮੁੰਬਈ ਪੁਲਸ ਨੂੰ ਇਕ ਅਣਪਛਾਤਾ ਫੋਨ ਆਇਆ ਸੀ ਜਿਸ ’ਚ ਸੂਬੇ ਦੇ ਤਿੰਨ ਰੇਲਵੇ ਸਟੇਸ਼ਨ ਅਤੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੇ ਬੰਗਲੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ।
Related Keywords