ਹਰਿਆਣਾ 'ਚ ਸ&

ਹਰਿਆਣਾ 'ਚ ਸਕੀਆਂ ਭੈਣਾਂ ਨਾਲ ਮਾਂ ਦੇ ਸਾਹਮਣੇ ਕੀਤਾ ਜਬਰ ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ''ਚ 4 ਵਿਅਕਤੀਆਂ ਵਲੋਂ 2 ਭੈਣਾਂ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਦੋਸ਼ੀਆਂ ਨੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਕੁੜੀਆਂ ਨੂੰ ਜ਼ਹਿਰ ਪਿਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ।

Related Keywords

, Haryana , Sisters , Tape , Poison , Death , ஹரியானா , குரங்கு ,

© 2025 Vimarsana