ਜਿੱਥੇ ਇਕ ਪਾਸੇ ਰਾਵੀ ਦਰਿਆ ’ਚ ਕ੍ਰਸ਼ਰ ਮਾਲਕ ਸ਼ਰੇਆਮ ਪੰਜਾਬ ਸਰਕਾਰ ਦੇ ਹੁਕਮਾਂ ਦੀ ਧੱਜੀਆਂ ਉਡਾਉਂਦੇ ਹੋਏ ਨਾਜਾਇਜ਼ ਮਾਈਨਿੰਗ ਕਰ ਰਹੇ ਕਰ ਰਹੇ ਹਨ। ਉੱਥੇ ਹੀ ਕੁਝ ਕ੍ਰਸ਼ਰ ਮਾਲਕ ਸ਼ਰੇਆਮ ਰਾਵੀ ਦਰਿਆ ’ਤੇ ਬਣੇ ਰੇਲਵੇ ਦੇ ਪੁਲ ਕੋਲ ਮਾਈਨਿੰਗ ਕਰ ਰਹੇ ਹਨ, ਜੋ ਕਿ ਰੇਲਵੇ ਵਿਭਾਗ ਲਈ ਖਤਰੇ ਤੋਂ ਖਾਲੀ ਨਹੀਂ ਹੈ
Related Keywords