ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਕਸਰ ਸੁਰਖੀਆਂ ''ਚ ਰਹਿੰਦੇ ਹਨ। ਉਹ ਦੇਸ਼ ''ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਸੈਲੀਬ੍ਰਿਟੀਸ ''ਚੋਂ ਇਕ ਹਨ। ਉਨ੍ਹਾਂ ਦਾ ਸ਼ੋਅ ''ਦਿ ਕਪਿਲ ਸ਼ਰਮਾ ਸ਼ੋਅ'' ਟੈਲੀਵਿਜ਼ਨ ''ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਸ਼ੋਅਜ਼ ''ਚੋਂ ਇਕ ਹੈ। ਕਪਿਲ ਨੇ ਸਾਲ 2007 ''ਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ।
Related Keywords