ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਸਕੂਲਾਂ ਦੇ ਨਾਲ-ਨਾਲ ਜਿਮ, ਮਾਲ, ਰੈਸਟੋਰੈਂਟਾਂ ਦੇ ਮੁਲਾਜ਼ਮਾਂ, ਬਾਹਰੋਂ ਆਉਣ-ਜਾਣ ਵਾਲੇ ਯਾਤਰੀਆਂ, ਸਰਕਾਰੀ ਮੁਲਾਜ਼ਮਾਂ, ਡੀ-ਐਡੀਕਸ਼ਨ ਕੇਂਦਰਾਂ, ਪਬਲਿਕ ਟ੍ਰਾਂਸਪੋਰਟ ਸਟਾਫ ਦੀ ਵੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਹੋਏ ਹਨ। ਹਾਲ ਹੀ ਵਿਚ ਮੁੱਖ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਬੈਠਕ ਵਿਚ ਉਕਤ ਫੈਸਲੇ ਲਏ ਗਏ, ਜਿਸ ਨੂੰ ਹੁਣ ਸਿ
Related Keywords