ਭਾਰਤ ਅਤੇ ਅਮਰੀਕਾ ਵਰਗੇ ਦੋ ਵੱਡੇ ਦੇਸ਼ਾਂ ’ਚ ਚੀਨੀ ਸ਼ਾਰਟ ਵੀਡੀਓ ਐਪ ਟਿਕਟੌਕ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਭਾਰਤ ’ਚ ਤਾਂ ਟਿਕਟੌਕ ਹਮੇਸ਼ਾ ਲਈ ਬੈਨ ਹੋ ਗਿਆ ਪਰ ਅਮਰੀਕਾ ’ਚ ਐਪ ’ਤੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲੱਗੀ। ਭਲੇ ਹੀ ਦੁਨੀਆ ਦੀਆਂ ਸਰਕਾਰਾਂ ਟਿਕਟੌਕ ਖ਼ਿਲਾਫ਼ ਹੋਣ ਪਰ ਟਿਕਟੌਕ ਦੀ ਲੋਕਪ੍ਰਿਯਤਾ ਘੱਟ ਨਹੀਂ ਹੈ।
Related Keywords