ਜੇਕਰ ਤੁਸੀਂ ਵੀ ਗੂਗਲ ਕ੍ਰੋਮ ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਰਕਾਰੀ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਵਲੋਂ ਗੂਗਲ ਕ੍ਰੋਮ ਉਪਭੋਗਤਾਵਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਗਈ ਹੈ। ਜਿਸ ਮੁਤਾਬਕ, ਮੌਜੂਦਾ ਗੂਗਲ ਕ੍ਰੋਮ ਇਸਤੇਮਾਲ ਦੇ ਲਿਹਾਜ ਨਾਲ ਸੁਰੱਖਿਅਤ ਨਹੀਂ ਹੈ। CERT-In ਨੇ ਗੂਗਲ ਕ੍ਰੋਮ ’ਚ ਕਈ ਤਰ੍ਹਾਂ ਦੀਆਂ ਵਲਨੇਰੇਬਿਲਿਟੀ ਪ
Related Keywords