ਜ਼ੂਮ ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਦਾ ਨਾਂ ਫੋਕਸ ਮੋਡ ਹੈ। ਇਸ ਫੀਚਰ ਨੂੰ ਇਸ ਲਈ ਪੇਸ਼ ਕੀਤਾ ਗਿਆ ਹੈ ਤਾਂ ਜੋ ਆਨਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਦਾ ਧਿਆਨ ਨਾ ਭਟਕੇ ਅਤੇ ਪੜ੍ਹਾਈ ’ਚ ਜ਼ਿਆਦਾ ਧਿਆਨ ਦੇ ਸਕਣ। ਇਸ ਫੀਚਰ ਰਾਹੀਂ ਅਧਿਆਪਕ, ਵਿਦਿਆਰਥੀਆਂ ਦੀਆਂ ਵੀਡੀਓਜ਼ ਅਤੇ ਸਕਰੀਨ ਸ਼ੇਅਰ ਹਾਈਡ ਕਰ ਸਕਦੇ ਹਨ।
Related Keywords