11 ਮਹੀਨੇ ਦੀ ਬੱਚੀ ਨੂੰ ਦਿੱਤੀ ਜਾਵੇਗੀ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ, ਲੋਕਾਂ ਨੇ ਦਾਨ ਕੀਤੇ 14 ਕਰੋੜ ਰੁਪਏ
ਤਮਾਮ ਚੁਣੌਤੀਆਂ ਦਰਮਿਆਨ ਇਸ ਸੰਸਾਰ ਨੂੰ ਚਲਾਉਣ ਵਾਲੀ ਸਭ ਤੋਂ ਵੱਡੀ ਸ਼ਕਤੀ ਮਨੁੱਖਤਾ ਹੀ ਹੈ। ਪੁਣੇ ਦੀ 11 ਮਹੀਨੇ ਦੀ ਬੱਚੀ ਵੇਦਿਕਾ ਸ਼ਿੰਦੇ ਦੇ ਇਲਾਜ ਲਈ ਜਿਸ ਤਰ੍ਹਾਂ ਮਦਦ ਲਈ ਹੱਥ ਵਧੇ, ਉਸ ਨੇ ਫਿਰ ਇਸ ਵਿਸ਼ਵਾਸ ਨੂੰ ਤਾਕਤ ਦਿੱਤੀ ਹੈ।
Source: jagbani.punjabkesari.in