ਫਲੋਰਿਡਾ : ਕੋਵਿਡ-19 ਕਾਰਨ ਤਕਰੀਬਨ 440 ਸਕੂਲੀ ਵਿਦਿਆਰਥੀ ਹੋਏ ਇਕਾਂਤਵਾਸ
ਅਮਰੀਕੀ ਸਟੇਟ ਫਲੋਰਿਡਾ ਦੀ ਇੱਕ ਕਾਉਂਟੀ ਵਿੱਚ ਕੋਰੋਨਾ ਵਾਇਰਸ ਕਾਰਨ ਤਕਰੀਬਨ 440 ਵਿਦਿਆਰਥੀ ਕੋਵਿਡ-19 ਕਾਰਨ ਇਕਾਂਤਵਾਸ ਹੋਏ ਹਨ। ਫਲੋਰਿਡਾ ਦੀ ਪਾਮ ਬੀਚ ਕਾਉਂਟੀ ਦੇ ਸਕੂਲ ਡਿਸਟ੍ਰਿਕਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਕਾਰਨ, ਫਲੋਰੀਡਾ ਦੀ ਪਾਮ ਬੀਚ ਕਾਉਂਟੀ ਵਿੱਚ ਕੁੱਲ 440 ...
Source: jagbani.punjabkesari.in