Vimarsana
Biggest News Aggregation in the World

Additional General Sharma News Today : Breaking News, Live Updates & Top Stories | Vimarsana

Stay updated with breaking news from Additional General Sharma. Get real-time updates on events, politics, business, and more. Visit us for reliable news and exclusive interviews.

Top News In Additional General Sharma Today - Breaking & Trending Today

ਹਾਈ ਕੋਰਟ ਵੱਲੋਂ ਅਸਥਾਨਾ ਦੀ ਨਿਯੁਕਤੀ 'ਤੇ ਨੋਟਿਸ ਜਾਰੀ ਕਰਨ ਤੋਂ ਇਨਕਾਰ : The Tribune India - Vimarsana News

ਹਾਈ ਕੋਰਟ ਵੱਲੋਂ ਅਸਥਾਨਾ ਦੀ ਨਿਯੁਕਤੀ 'ਤੇ ਨੋਟਿਸ ਜਾਰੀ ਕਰਨ ਤੋਂ ਇਨਕਾਰ : The Tribune India

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਗੁਜਰਾਤ ਕਾਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਦੀ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਸਵਾਲ

ਆਈਟੀ ਨੇਮ: ਹਾਈ ਕੋਰਟ ਵੱਲੋਂ ਮੀਡੀਆ ਪੋਰਟਲਾਂ ਨੂੰ ਅੰਤ੍ਰਿਮ ਰਾਹਤ ਤੋਂ ਨਾਂਹ - Vimarsana News

ਆਈਟੀ ਨੇਮ: ਹਾਈ ਕੋਰਟ ਵੱਲੋਂ ਮੀਡੀਆ ਪੋਰਟਲਾਂ ਨੂੰ ਅੰਤ੍ਰਿਮ ਰਾਹਤ ਤੋਂ ਨਾਂਹ

ਅਪਡੇਟ ਦਾ ਸਮਾਂ : 120 ਨਵੀਂ ਦਿੱਲੀ: ਨਵੇਂ ਆਈਟੀ ਨੇਮ ਲਾਗੂ ਹੋਣ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਡਿਜੀਟਲ ਮੀਡੀਆ ਪੋਰਟਲਾਂ ਨੂੰ ਉਲੰਘਣਾ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਪੋਰਟਲਾਂ ਨੇ ਨਵੇਂ ਆਈਟੀ ਨਿਯਮਾਂ ਨੂੰ ਚੁਣੌਤੀ ਦਿੱਤੀ ਸੀ à¨...