ਚਾਲਕ ਦਲ ਦੇ ਮੈਂਬਰਾਂ ਨੇ 33 ਹਜ਼ਾਰ ਫੁੱਟ ਦੀ ਉੱਚਾਈ 'ਤੇ ਕਰਾਈ ਅਫਗਾਨ ਬੀਬੀ ਦੀ ਡਿਲੀਵਰੀ (ਤਸਵੀਰਾਂ)
ਦੁਬਈ ਤੋਂ ਬਰਮਿੰਘਮ ਜਾਣ ਵਾਲੇ ਜਹਾਜ਼ ਦੇ ਅਫਗਾਨਿਸਤਾਨ ਤੋਂ ਉਡਾਣ ਭਰਨ ਦੌਰਾਨ ਇਕ ਅਫਗਾਨ ਬੀਬੀ ਨੇ ਕੇਬਿਨ ਕਰੂ ਵਿਚ ਬੱਚੀ ਨੂੰ ਜਨਮ ਦਿੱਤਾ। ਜਹਾਜ਼ ਵਿਚ ਸਵਾਰ ਅਫਗਾਨ ਬੀਬੀ ਨੂੰ ਜਣੇਪਾ ਦਰਦ ਹੋਇਆ ਤਾਂ 33 ਹਜ਼ਾਰ ਫੁੱਟ ਦੀ ਉੱਚਾਈ ''ਤੇ ਪਹੁੰਚੇ ਜਹਾਜ਼ ਵਿਚ ਕੋਈ ਡਾਕਟਰ ਨਹੀਂ ਸੀ। ਜà¨...
Source: jagbani.punjabkesari.in