ਮੌਨਸੂਨ ਇਜਲਾਸ 'ਚ 17 ਨਵੇਂ ਬਿੱਲ ਲਿਆਏਗੀ ਸਰਕਾਰ : The Tribune India
ਅਪਡੇਟ ਦਾ ਸਮਾਂ : 160 ਨਵੀਂ ਦਿੱਲੀ, 13 ਜੁਲਾਈ ਸੰਸਦ ਦੇ ਮੌਨਸੂਨ ਇਜਲਾਸ ਵਿਚ ਕੇਂਦਰ ਸਰਕਾਰ 17 ਨਵੇਂ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਡੁੱਬੇ ਕਰਜ਼ਿਆਂ ਤੇ ਦੀਵਾਲੀਆ ਨਿਕਲਣ ਬਾਰੇ ਕੋਡ (ਆਈਬੀਸੀ) ਬਿੱਲ ਲਿਆਂਦਾ ਜਾਵੇਗਾ ਜੋ ਆਰਡà...
Source: punjabitribuneonline.com