ਪੁਲਸ ਮੁਲਾਜ਼ਮ 'ਤੇ 14 ਸਾਲਾ ਗੂੰਗੀ-ਬੋਲ਼ੀ ਬੱਚੀ ਨੇ ਲਾਇਆ ਜਬਰ-ਜ਼ਿਨਾਹ ਦੀ ਕੋਸ਼ਿਸ਼ ਦਾ ਦੋਸ਼, ਦਿੱਤੀ ਸ਼ਿਕਾਇਤ
ਇਥੋਂ ਦੇ ਇਕ ਇਲਾਕੇ ਵਿਚ ਇਕ ਪੁਲਸ ਮੁਲਾਜ਼ਮ ’ਤੇ 14 ਸਾਲ ਦੀ ਗੂੰਗੀ-ਬੋਲ਼ੀ ਲੜਕੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਦੇ ਦੋਸ਼ਾਂ ਨੇ ਖਾਕੀ ’ਤੇ ਦਾਗ ਲਾ ਦਿੱਤਾ। ਦੋਸ਼ ਹੈ ਕਿ ਪੁਲਸ ਕਰਮਚਾਰੀ ਬੱਚੀ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ ਵਿਚ ਘਰ ਅੰਦਰ ਦਾਖ਼ਲ ਹੋ ਗਿਆ ਅਤੇ ਫਿਰ ਬੱਚੀ ਦੇ ਕੱਪੜੇ ਪਾੜ ਦਿੱ...