ਸਾਬਕਾ ਸੈਨਿਕਾਂ ਨੇ ਭੋਗਪੁਰ ਵਿਖੇ ਮਨਾਇਆ 75ਵਾਂ ਆਜ਼ਾਦੀ ਦਿਵਸ
ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਭੋਗਪੁਰ ਰਜਿ: ਵੱਲੋਂ ਦੇਸ਼ ਦੀ ਆਨ ਬਾਨ ਅਤੇ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਗਿਆ। ਝੰਡੇ ਦੀ ਰਸਮ ਸੀਨੀਅਰ ਵੈਟਰਨ ਕਰਨਲ ਚਰਨਜੀਤ ਸਿੰਘ ਧਾਮੀ ਵੱਲੋਂ ਨਿਭਾਈ ਗਈ। ਸੰਸਥਾ ਦੇ ਸਰਪ੍ਰਸਤ ਜਰਨਲ ਇੱਕ ਰੂਪ ਸਿੰਘ ਘੁੰਮਣ ਅਤੇ ਜਨਰਲ ਜਸਬੀਰ ਸਿੰਘ ਢਿੱਲੋਂ ਵà©...
Source: jagbani.punjabkesari.in