ਪੰਜਾਬ ਦੇ ਪਾਣੀਆਂ ਦੇ ਨਿਘਾਰ ਦੀ ਦਾਸਤਾਨ
ਇੰਜ. ਮਨਮੋਹਨ ਸਿੰਘ ਧਰਤੀ ਉੱਤੇ ਪਾਣੀ ਦੀ ਹੋਂਦ ਸਦਕਾ ਮਨੁੱਖੀ ਹੋਂਦ ਸੰਭਵ ਹੋਈ। ਜਿੱਥੇ ਸਾਰੇ ਧਰਮਾਂ ਵਿੱਚ ਪਾਣੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਉੱਥੇ ਵਿਗਿਆਨ ਅਨੁਸਾਰ ਵੀ ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ। ਦੇਸ਼ ਵਿੱਚ ਨਹਿਰਾਂ ਦੇ ਜਾਲ ਵਿਛ
Source: punjabitribuneonline.com