ਹਵਾਈ ਸੈਨਾ ਦੇ ਮੁਖੀ ਨੇ ਤੇਜਸ 'ਚ ਉਡਾਣ ਭਰੀ : The Tribune India
ਬੰਗਲੂਰੂ, 25 ਅਗਸਤ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਇੱਥੋਂ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਲੜਾਕੂ ਜਹਾਜ਼ ਤੇਜਸ ’ਚ ਉਡਾਣ ਭਰੀ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਹਵਾਈ ਸੈਨਾ ਵੱਲੋਂ
Source: punjabitribuneonline.com