ਹੱਕ ਦਰੜਦੇ ਕਾਨੂੰਨਾਂ ਬਾਰੇ ਖੁੱਲ੍ਹੀ ਬਹਿਸ ਦੀ ਲੋੜ
ਕੇਕੀ ਦਾਰੂਵਾਲਾ ਡਿੱਗਦਿਆਂ-ਢਹਿੰਦਿਆਂ ਕੋਵਿਡ-19 ਤੋਂ ਉੱਭਰਦੇ ਹੋਇਆਂ ਕਿਸੇ ਨੂੰ ਵੀ ਇਨ੍ਹਾਂ ਦੋ ਸਿਰਲੇਖਾਂ ਵਿਚੋਂ ਇਕ ਦੀ ਚੋਣ ਕਰਨੀ ਹੋਵੇਗੀ- ‘ਪਿੰਜਰਾ ਤੋੜ’ ਅਤੇ ‘ਸ਼ਵ-ਵਾਹਿਨੀ ਗੰਗਾ’। ‘ਸ਼ਵ-ਵਾਹਿਨੀ ਗੰਗਾ’ ਸਿਰਲੇਖ ਗੁਜਰਾਤੀ ਕਵਿੱਤਰੀ ਪਾਰੁਲ ਖੱਕੜ ਦੀ ਕਵਿਤਾ ਹੈ ਜਿਸ ਨੇ ਦੋ ਮਹੀ...
Source: punjabitribuneonline.com