Live Breaking News & Updates on Green babu

Stay updated with breaking news from Green babu. Get real-time updates on events, politics, business, and more. Visit us for reliable news and exclusive interviews.

By-Poll: 'Mamata-কেই ভোট দেব',ভবানীপুরের বাসিন্দার জবাবে বিড়ম্বনায় মন্ত্রী Subash/ Central Minister Subash Sarkar faced embarashment in Bhabanipur By-Poll campaign

By-Poll: 'Mamata-কেই ভোট দেব',ভবানীপুরের বাসিন্দার জবাবে বিড়ম্বনায় মন্ত্রী Subash/ Central Minister Subash Sarkar faced embarashment in Bhabanipur By-Poll campaign
india.com - get the latest breaking news, showbiz & celebrity photos, sport news & rumours, viral videos and top stories from india.com Daily Mail and Mail on Sunday newspapers.

Calcutta , West-bengal , India , September-bhabanipur , Northern-park , Central-minister , His-name-green-mallick , Age-report , Balarama-bose , Green-babu ,

ਬੰਡਾਰੂ ਦੱਤਾਤ੍ਰੇਅ ਹਰਿਆਣਾ ਤੇ ਅਰਲੇਕਰ ਹੋਣਗੇ ਹਿਮਾਚਲ ਦੇ ਨਵੇਂ ਰਾਜਪਾਲ


ਅਪਡੇਟ ਦਾ ਸਮਾਂ :
160
ਨਵੀਂ ਦਿੱਲੀ, 6 ਜੁਲਾਈ
ਮੁੱਖ ਅੰਸ਼
ਥਾਵਰਚੰਦ ਗਹਿਲੋਤ ਨੂੰ ਕਰਨਾਟਕ ਤੇ ਪੀ.ਐੱਸ.ਸ੍ਰੀਧਰਨ ਨੂੰ ਗੋਆ ਦਾ ਰਾਜਪਾਲ ਲਾਇਆ
ਕੇਂਦਰੀ ਕੈਬਨਿਟ ’ਚ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਫੇਰਬਦਲ ਤੋਂ ਐਨ ਪਹਿਲਾਂ ਅੱਠ ਰਾਜਾਂ ਨੂੰ ਅੱਜ ਨਵੇਂ ਰਾਜਪਾਲ ਮਿਲ ਗਏ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਨ੍ਹਾਂ ਨਵੀਆਂ ਨਿਯੁਕਤੀਆਂ ’ਤੇ ਮੋਹਰ ਲਾ ਦਿੱਤੀ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਚਿੱਠੀ-ਪੱਤਰ ਮੁਤਾਬਕ ਸਮਾਜਿਕ ਨਿਆਂ ਮੰਤਰੀ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਗਹਿਲੋਤ ਦੀ ਨਿਯੁਕਤੀ ਨਾਲ ਇਸ ਮੰਤਰਾਲੇ ਨੂੰ ਨਵਾਂ ਮੰਤਰੀ ਮਿਲਣਾ ਤੈਅ ਹੋ ਗਿਆ ਹੈ। ਮਿਜ਼ੋਰਮ ਦੇ ਰਾਜਪਾਲ ਪੀ.ਐੱਸ.ਸ੍ਰੀਧਰਨ ਨੂੰ ਬਦਲ ਕੇ ਗੋਆ ਦਾ ਰਾਜਪਾਲ ਲਾਇਆ ਗਿਆ ਹੈ। ਜਦੋਂਕਿ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਹੁਣ ਹਰਿਆਣਾ ਦੇ ਰਾਜਪਾਲ ਵਜੋਂ ਫ਼ਰਜ਼ ਨਿਭਾਉਣਗੇ। ਹਰਿਆਣਾ ਦੇ ਰਾਜਪਾਲ ਸਤਿਆਦੇਵ ਨਰਾਇਣ ਆਰਿਆ ਨੂੰ ਤ੍ਰਿਪੁਰਾ ਤਬਦੀਲ ਕਰ ਦਿੱਤਾ ਗਿਆ ਹੈ। ਉਹ ਰਮੇਸ਼ ਬੈਸ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਝਾਰਖੰਡ ਦਾ ਰਾਜਪਾਲ ਲਾਇਆ ਗਿਆ ਹੈ। ਇਸੇ ਤਰ੍ਹਾਂ ਡਾ.ਹਰੀ ਬਾਬੂ ਕਾਮਭਾਮਪਤੀ ਮਿਜ਼ੋਰਮ, ਮੰਗੂਭਾਈ ਛਗਨਭਾਈ ਪਟੇਲ ਮੱਧ ਪ੍ਰਦੇਸ਼ ਅਤੇ ਰਾਜੇਂਦਰ ਵਿਸ਼ਵਾਨਾਥ ਅਰਲੇਕਰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਹੋਣਗੇ।
-ਪੀਟੀਆਈ
‘ਕੀ ਉਨ੍ਹਾਂ ਬੰਗਾਲ ਦੇ ਰਾਜਪਾਲ ਨੂੰ ਬਦਲਿਆ?’
ਨਵੀਂ ਦਿੱਲੀ: ਕਾਂਗਰਸ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਰਾਜਪਾਲਾਂ ਦੀਆਂ ਕੀਤੀਆਂ ਨਵੀਆਂ ਨਿਯੁਕਤੀਆਂ ’ਤੇ ਤਨਜ਼ ਕਸਦਿਆਂ ਸਵਾਲ ਕੀਤਾ ਹੈ ਕਿ ਪੱਛਮੀ ਬੰਗਾਲ ਦੇ ਰਾਜਪਾਲ ਨੂੰ ਕਿਉਂ ਬਦਲਿਆ ਨਹੀਂ ਗਿਆ? ਕਾਂਗਰਸ ਨੇ ਰਾਜਸਥਾਨ ਦੇ ਰਾਜਪਾਲ ਤੇ ਲਕਸ਼ਦੀਪ ਦੇ ਪ੍ਰਸ਼ਾਸਕ ਦੇ ਵਤੀਰੇ ਨੂੰ ਲੈ ਕੇ ਵੀ ਸਵਾਲ ਕੀਤੇ ਹਨ। ਪਾਰਟੀ ਤਰਜਮਾਨ ਪਵਨ ਖੇੜਾ ਨੇ ਕਿਹਾ, ‘‘ਕੀ ਉਨ੍ਹਾਂ ਰਾਜਪਾਲ ਨੂੰ ਬਦਲਿਆ, ਜੋ ਪੱਛਮੀ ਬੰਗਾਲ ’ਚ ਸੰਵਿਧਾਨਕ ਗ਼ਲਤੀਆਂ ਕਰਦਿਆਂ ਫੜਿਆ ਗਿਆ ਸੀ? ਕੀ ਉਨ੍ਹਾਂ ਰਾਜਪਾਲ ਨੂੰ ਬਦਲਿਆ, ਜੋ ਰਾਜਸਥਾਨ ਵਿੱਚ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਆਪਣੀ ਸਵੈ-ਜੀਵਨੀ ਧੱਕੇ ਨਾਲ ਵੇਚ ਰਿਹਾ ਸੀ? ਕੀ ਉਨ੍ਹਾਂ ਇਨ੍ਹਾਂ ਵਿੱਚੋਂ ਕਿਸੇ ਰਾਜਪਾਲ ਨੂੰ ਬਦਲਿਆ? ਲਕਸ਼ਦੀਪ ਦੇ ਪ੍ਰਸ਼ਾਸਕ ਬਾਰੇ ਕੀ ਕਹੋਗੇ? ਲਿਹਾਜ਼ਾ ਇਹ ਬੜੀ ਅਜੀਬੋ ਗਰੀਬ ਸਰਕਾਰ ਹੈ, ਜੇ ਕੋਈ ਰਾਜਪਾਲ ਸੰਵਿਧਾਨਕ ਗਲਤੀ ਕਰਦੇ ਫੜਿਆ ਜਾਂਦਾ ਹੈ ਤਾਂ ਉਸ ਰਾਜਪਾਲ ਨੂੰ ਇਨਾਮ ਨਾਲ ਨਿਵਾਜੇ ਜਾਣ ਦੀ ਪੂਰੀ ਸੰਭਾਵਨਾ ਹੈ।’
-ਪੀਟੀਆਈ 

Karnataka , India , New-delhi , Delhi , Haryana , Ram-nath , Narayan-arya , New-governor-bramble , President-ramnath , President-building , Minister-gehlot

आठ राज्यांना मिळणार नवे राज्यपाल

आठ राज्यांना मिळणार नवे राज्यपाल
tarunbharat.com - get the latest breaking news, showbiz & celebrity photos, sport news & rumours, viral videos and top stories from tarunbharat.com Daily Mail and Mail on Sunday newspapers.

Karnataka , India , Himachal-pradesh , New-delhi , Delhi , Haryana , Thawarchand-gehlot , Narendra-modi , Satya-narayana-arya , Rajasthan-dalit , Prime-minister-narendra-modi

poisonous news: हमीरपुर में घातक रसायनिक सामग्री से बनाई जा रही थी जहरीली शराब, आरोपी गिरफ्तार - poisonous liquor was being made from deadly chemical material in hamirpur accused arrested

poisonous news: हमीरपुर में घातक रसायनिक सामग्री से बनाई जा रही थी जहरीली शराब, आरोपी गिरफ्तार - poisonous liquor was being made from deadly chemical material in hamirpur accused arrested
indiatimes.com - get the latest breaking news, showbiz & celebrity photos, sport news & rumours, viral videos and top stories from indiatimes.com Daily Mail and Mail on Sunday newspapers.

Yamuna , India-general- , India , Hamirpur , Uttar-pradesh , Quarter-desi , Hamirpur-uttar-pradesh , Yamuna-river , Inspector-banke , India-smith , Green-babu

ঘাটাইলে বনে নিয়ে তিন স্কুলছাত্রী ধর্ষণ : দশজনের বিরুদ্ধে | 1006123 | কালের কণ্ঠ

ঘাটাইলে বনে নিয়ে তিন স্কুলছাত্রী ধর্ষণ : দশজনের বিরুদ্ধে | 1006123 | কালের কণ্ঠ
kalerkantho.com - get the latest breaking news, showbiz & celebrity photos, sport news & rumours, viral videos and top stories from kalerkantho.com Daily Mail and Mail on Sunday newspapers.

Tangail , Bangladesh-general , Bangladesh , Shaheen-mia , Abul-kalam , Casio-islam , Kabir-hussain , Russell-mia , Arif-hussain , Jahidul-islam , Court-john , A-school