ਪੈਗਾਸਸ: ਦਲਾਈ ਲਾਮਾ ਦੇ ਸਲਾਹਕਾਰਾਂ ਦੀ ਹੋਈ ਜਾਸੂਸੀ
ਅਪਡੇਟ ਦਾ ਸਮਾਂ : 110 ਨਵੀਂ ਦਿੱਲੀ, 22 ਜੁਲਾਈ ਕੌਮਾਂਤਰੀ ਮੀਡੀਆ ਗਰੁੱਪ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਦਲਾਈਲਾਮਾ ਦੇ ਮੁੱਖ ਸਲਾਹਕਾਰਾਂ ਤੇ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲਿਮ (ਐੱਨਐੱਸਸੀਐੱਨ) ਦੇ ਕਈ ਆਗੂਆਂ ਦੇ ਫੋਨ ਨੰਬਰ ਵੀ ਉਸ ਸੂਚੀ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਇਜ਼ਰਾ...
Source: punjabitribuneonline.com