Vimarsana
Biggest News Aggregation in the World

Hathyar 2 News Today : Breaking News, Live Updates & Top Stories | Vimarsana

Stay updated with breaking news from Hathyar 2. Get real-time updates on events, politics, business, and more. Visit us for reliable news and exclusive interviews.

Top News In Hathyar 2 Today - Breaking & Trending Today

ਗਿੱਪੀ ਗਰੇਵਾਲ ਦੀ ਐਲਬਮ 'ਲਿਮਟਿਡ ਐਡੀਸ਼ਨ' ਦਾ ਪਹਿਲਾ ਗਾਣਾ 'ਹਥਿਆਰ 2' ਰਿਲੀਜ਼ (ਵੀਡੀਓ) - Vimarsana News

ਗਿੱਪੀ ਗਰੇਵਾਲ ਦੀ ਐਲਬਮ 'ਲਿਮਟਿਡ ਐਡੀਸ਼ਨ' ਦਾ ਪਹਿਲਾ ਗਾਣਾ 'ਹਥਿਆਰ 2' ਰਿਲੀਜ਼ (ਵੀਡੀਓ)

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਐਲਬਮ ਦੇ ਇੰਟਰੋ ‘ਕੈਪਸੂਲ’ ਤੇ ਬੌਨਸ ਟਰੈਕ ‘2009 ਰੀ-ਹੀਟਿਡ’ ਦੀ ਸਫਲਤਾਪੂਰਵਕ ਰਿਲੀਜ਼ ਤੋਂ ਬਾਅਦ ਗਿੱਪੀ ਗਰੇਵਾਲ ਨੇ ਨਵਾਂ ਟਰੈਕ ਪੇਸ਼ ਕੀਤਾ ਹੈ।