ਅਫ਼ਗ਼ਾਨਿਸਤਾਨ ਨੂੰ ਹੁਣ ਅਮਨ ਦੀ ਲੋੜ
ਰਾਜੇਸ਼ ਰਾਮਾਚੰਦਰਨ ਸੋਵੀਅਤ ਸੰਘ ਦੀ ਲਾਲ ਫੌਜ ਨੇ 1989 ਵਿਚ ਜਦੋਂ ਅਫ਼ਗ਼ਾਨਿਸਤਾਨ ਵਿਚੋਂ ਵਾਪਸੀ ਕੀਤੀ ਤਾਂ ਨਾਲ ਹੀ ਸੋਵੀਅਤ ਸੰਘ ਦੇ ਅੰਤ ਦੀ ਸ਼ੁਰੂਆਤ ਹੋ ਗਈ ਅਤੇ ਅਮਰੀਕਾ ਦੇ ਸੰਸਾਰ ਦੀ ਇਕੋ-ਇਕ ਸੁਪਰ ਪਾਵਰ ਬਣਨ ਦਾ ਰਾਹ ਵੀ ਸਾਫ਼ ਹੋ ਗਿਆ। ਨਾਲ ਹੀ ਦੁਨੀਆ ਵਿਚ ਹਰ ਕਿਤੇ, ਖ਼ਾਸਕਰ ਜੰਮੂ ਕà...
Source: punjabitribuneonline.com