Vimarsana
Biggest News Aggregation in the World

Labor Bibi News Today : Breaking News, Live Updates & Top Stories | Vimarsana

Stay updated with breaking news from Labor Bibi. Get real-time updates on events, politics, business, and more. Visit us for reliable news and exclusive interviews.

Top News In Labor Bibi Today - Breaking & Trending Today

ਅਫ਼ਸੋਸਜਨਕ ਖ਼ਬਰ: ਪਟਿਆਲਾ ਮੋਰਚੇ ਦੌਰਾਨ ਭੂੰਦੜ ਦੀ ਮਜ਼ਦੂਰ ਬੀਬੀ ਦੀ ਮੌਤ - Vimarsana News

ਅਫ਼ਸੋਸਜਨਕ ਖ਼ਬਰ: ਪਟਿਆਲਾ ਮੋਰਚੇ ਦੌਰਾਨ ਭੂੰਦੜ ਦੀ ਮਜ਼ਦੂਰ ਬੀਬੀ ਦੀ ਮੌਤ

ਸੱਤ ਮਜ਼ਦੂਰ ਜਥੇਬੰਦੀਆਂ ਵੱਲੋਂ ਪਟਿਆਲਾ ਲਾਏ ਦੋ ਰੋਜ਼ਾ ਮੋਰਚੇ ਦੌਰਾਨ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਮਜ਼ਦੂਰ ਬੀਬੀ ਦੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੀਬੀ ਦੀ ਪਛਾਣ ਗੁਰਤੇਜ ਕੌਰ (63) ਪਤਨੀ ਗੇਜਾ ਸਿੰਘ ਵਾਸੀ ਪਿੰਡ ਭੂੰਦੜ ਵਜੋਂ ਹੋਈ ਹੈ।