ਰਾਫ਼ਾਲ ਸੌਦਾ: ਫਰਾਂਸ ਵੱਲੋਂ ਨਿਆਂਇਕ ਜਾਂਚ ਸ਼ੁਰੂ
ਅਪਡੇਟ ਦਾ ਸਮਾਂ : 120 ਨਵੀਂ ਦਿੱਲੀ, 3 ਜੁਲਾਈ ਫਰਾਂਸ ਨੇ ਭਾਰਤ ਨਾਲ 59 ਹਜ਼ਾਰ ਕਰੋੜ ਰੁਪਏ ਦੇ ਰਾਫ਼ਾਲ ਲੜਾਕੂ ਜੈੱਟ ਸੌਦੇ ’ਚ ਕਥਿਤ ‘ਭ੍ਰਿਸ਼ਟਾਚਾਰ ਅਤੇ ਲਿਹਾਜ ਪੂਰਨ’ ਦੇ ਲੱਗੇ ਦੋਸ਼ਾਂ ਦੀ ‘ਉੱਚ ਸੰਵੇਦਨਸ਼ੀਲ’ ਜੁਡੀਸ਼ਲ ਜਾਂਚ ਲਈ ਜੱਜ ਨਿਯੁਕਤ ਕੀਤਾ ਹੈ। ਫਰਾਂਸੀਸੀ ਖੋਜੀ ਵੈੱਬਸਾਈਟ ਮੀਡੀà...
Source: punjabitribuneonline.com