ਕਾਂਗਰਸੀ ਖਿੱਚੋਤਾਣ: 40 ਵਿਧਾਇਕਾਂ ਨੇ ਪਾਰਟੀ ਹਾਈ ਕਮਾਨ ਨੂੰ ਲਿਖਿਆ ਪੱਤਰ
ਚਰਨਜੀਤ ਭੁੱਲਰ ਚੰਡੀਗੜ੍ਹ, 16 ਸਤੰਬਰ ਪੰਜਾਬ ਕਾਂਗਰਸ ਵਿਚ ਕੁੱਝ ਦਿਨਾਂ ਦੀ ਸ਼ਾਂਤੀ ਮਗਰੋਂ ਮੁੜ ਤੋਂ ਬਾਗ਼ੀ ਸੁਰਾਂ ਉੱਠਣ ਲੱਗੀਆਂ ਹਨ| ਪੰਜਾਬ ਦੇ ਕਰੀਬ 40 ਵਿਧਾਇਕਾਂ ਵੱਲੋਂ ਕਾਂਗਰਸ ਹਾਈਕਮਾਨ ਨੂੰ ਚਿੱਠੀ ਲਿਖੇ ਜਾਣ ਦੇ ਚਰਚੇ ਹਨ। ਵਿਧਾਇਕਾਂ