ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸੰਤ ਹਰਚੰਦ ਸਿੰਘ ਲੌਂਗੋਵਾਲ
ਸੀ ਮਾਰਕੰਡਾ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਰਿਆਸਤ ਪਟਿਆਲਾ ਦੇ ਪਿੰਡ ਗਿਦੜਿਆਣੀ ਵਿਚ ਭਾਈ ਮਨਸ਼ਾ ਸਿੰਘ ਅਤੇ ਬੀਬੀ ਮਾਨ ਕੌਰ ਦੇ ਘਰ 2 ਜਨਵਰੀ 1932 ਨੂੰ ਜਨਮ ਲਿਆ। ਪੰਜ ਸਾਲਾਂ ਦੀ ਉਮਰ ਵਿਚ ਇਸ ਬਾਲਕ ਨੂੰ ਪਿੰਡ ਮੌਜੋਂ ਦੇ ਸੰਤ ਜੋਧ ਸਿੰਘ ਦੀ ਸ
Source: punjabitribuneonline.com