ਗ਼ਦਰ ਲਹਿਰ ਦਾ ਗਲਪਕਾਰ ਗਿਆਨੀ ਕੇਸਰ ਸਿੰਘ
ਅਪਡੇਟ ਦਾ ਸਮਾਂ : 240 ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ ਦੇਸ਼ ਦੀ ਆਜ਼ਾਦੀ ਦੀਆਂ ਕਈ ਇਨਕਲਾਬੀ ਲਹਿਰਾਂ ਬਾਹਰਲੇ ਦੇਸ਼ਾਂ ’ਚ ਜਨਮੀਆਂ। ਗ਼ਦਰ ਪਾਰਟੀ ਦਾ ਜਨਮ ਵੀ ਮੁੱਖ ਰੂਪ ’ਚ ਅਮਰੀਕਾ-ਕੈਨੇਡਾ ’ਚ ਹੀ ਹੋਇਆ। ਕੰਮ-ਕਾਜ ਦੀ ਤਲਾਸ਼ ਵਿਚ ਬਾਹਰ ਗਏ ਭਾਰਤੀ ਉੱਥੇ ਆਰਾ ਮਿੱਲਾਂ ਤੇ ਕਾਰਖਾਨਿਆਂ ਆਦਿ ਵਿ...
Source: punjabitribuneonline.com