ਹੋਰ ਬਿਹਤਰ...
ਕਰਮਜੀਤ ਕੌਰ ਮੁਕਤਸਰ ਜ਼ਿੰਦਗੀ ਬਹੁਤ ਖੂਬਸੂਰਤ ਹੈ। ਫਿਰ ਹਰ ਘੜੀ ਖੁਸ਼ੀ ਨਾਲ ਕਿਉਂ ਨਾ ਗੁਜ਼ਾਰੀ ਜਾਵੇ! ਹਰ ਪਲ ਅਤੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਸਵੇਰੇ ਸਵੇਰੇ ਆਪਣੇ ਘਰ ਦੇ ਵਿਹੜੇ ਅੰਦਰ ਟਹਿਲਦਿਆਂ ਅਨੰਦਮਈ ਵਾਲੀ ਅਵਸਥਾ ਵਿਚ ਕੁਝ ਸੋਚ ਰਹੀ ਸੀ। ਟਹਿਲਦੀ ਨੇ ਜਦੋਂ ਚੜ੍ਹਦੇ ਸੂਰਜ ਵੱਲ ...
Source: punjabitribuneonline.com