ਸ਼ਿਲਪਾ ਸ਼ੈੱਟੀ ਤੋਂ ਬਾਅਦ 'ਸੁਪਰ ਡਾਂਸਰ 4' ਤੋਂ ਹੁਣ ਗੀਤਾ ਕਪੂਰ ਵੀ ਹੋਈ ਗਾਇਬ, ਇਸ ਕਾਰਨ ਨਹੀਂ ਕੀਤੀ ਸ਼ੂਟਿੰਗ
ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ‘ਸੁਪਰ ਡਾਂਸਰ ਚੈਪਟਰ 4’ ਦੀ ਸ਼ੂਟਿੰਗ ’ਤੇ ਨਹੀਂ ਜਾ ਰਹੀ ਹੈ। ਤਿੰਨ ਹਫ਼ਤਿਆਂ ਤੋਂ ਸ਼ਿਲਪਾ ਸ਼ੋਅ ’ਤੇ ਨਹੀਂ ਪਹੁੰਚੀ ਤੇ ਉਸ ਦੀ ਥਾਂ ’ਤੇ ਕੁਝ ਹੋਰ ਸਿਤਾਰਿਆਂ ਨੂੰ ਬਤੌਰ ਮਹਿਮਾਨ ਬੁਲਾਇਆ ਗਿਆ ਹੈ।