ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ
ਗਿਆਨ ਅਤੇ ਸਿੱਖਿਆ ਦੇ ਮੁਦਈ ਸਨ ਡਾ. ਅੰਬੇਡਕਰ ਡਾ. ਭੀਮ ਰਾਓ ਅੰਬੇਡਕਰ ਸਿੱਖਿਆ ਅਤੇ ਕਿਤਾਬਾਂ ਨੂੰ ਸਮਾਜਿਕ, ਆਰਥਿਕ ਅਤੇ ਸਿਆਸੀ ਤਬਦੀਲੀ ਲਈ ਜ਼ਰੂਰੀ ਸਮਝਦੇ ਸਨ। ਉਨ੍ਹਾਂ 1916 ਵਿੱਚ ਅਖ਼ਬਾਰ ‘ਦਿ ਕਰੋਨੀਕਲ’ ਨੂੰ ਖਤ ਲਿਖਿ