ਮਹਾਂ ਬਲੀ ਰਣਜੀਤ ਸਿੰਘ ਹੋਇਆ ਪੈਦਾ, ਅੱਛਾ ਰੱਜ ਕੇ ਰਾਜ ਕਮਾਇ ਗਿਆ
ਈਸ਼ਵਰ ਦਿਆਲ ਗੌੜ ਸਾਂਝ ਦੀ ਤੰਦ ਸੰਨ 1799 ’ਚ ਰਣਜੀਤ ਸਿੰਘ ਇੱਕ ਜੇਤੂ ਵਜੋਂ ਲਾਹੌਰ ਸ਼ਹਿਰ ’ਤੇ ਕਾਬਜ਼ ਹੁੰਦਾ ਹੈ। ਲਾਹੌਰ ਕਈ ਸਦੀਆਂ ਗਜ਼ਨੀਆਂ, ਗੌਰੀਆਂ ਤੇ ਮੁਗ਼ਲਾਂ ਦੀ ਰਾਜਧਾਨੀ ਰਿਹਾ; ਅਤੇ ਹੁਣ ਸਿਆਸਤ, ਸਭਿਆਚਾਰ ਤੇ ਸਭਿਅਤਾ ਵਾਲ
Source: punjabitribuneonline.com