ਲੋਕ ਅਫ਼ਵਾਹਾਂ 'ਤੇ ਯਕੀਨ ਨਾ ਕਰਨ, ਸ਼ਸ਼ੋਪੰਜ ਛੱਡ ਟੀਕੇ ਲਵਾਉਣ: ਮੋਦੀ : The Tribune India
ਅਪਡੇਟ ਦਾ ਸਮਾਂ : 100 ਨਵੀਂ ਦਿੱਲੀ, 27 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ਚੌਕਸ ਕੀਤਾ ਕਿ ਕੋਵਿਡ-19 ਦਾ ਖ਼ਤਰਾ ਅਜੇ ਨਹੀਂ ਟਲਿਆ ਤੇ ਲੋਕ ਕਰੋਨਾ ਵੈਕਸੀਨਾਂ ਬਾਰੇ ਕਿਸੇ ਵੀ ਦੁਚਿੱਤੀ ਜਾਂ ਸ਼ਸ਼ੋਪੰਜ ਨੂੰ ਲਾਂਭੇ ਰੱਖ ਕੇ ਛੇਤੀ ਤੋਂ ਛੇਤੀ ਆਪਣਾ ਟੀਕਾਕਰਨ ਕਰਵਾਉਣ। ਸ੍ਰੀ à¨...
Source: punjabitribuneonline.com