ਮਹ ਰ ਜ ਰਣਜ ਤ ਸ ਘ News Today : Breaking News, Live Updates & Top Stories | Vimarsana

Stay updated with breaking news from ਮਹ ਰ ਜ ਰਣਜ ਤ ਸ ਘ. Get real-time updates on events, politics, business, and more. Visit us for reliable news and exclusive interviews.

Top News In ਮਹ ਰ ਜ ਰਣਜ ਤ ਸ ਘ Today - Breaking & Trending Today

ਇਟਲੀ 'ਚ ਲੱਗੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਪਾਕਿਸਤਾਨ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜੇ ਜਾਣ ਤੋ ਬਾਅਦ ਸਿੱਖ ਕੌਮ ਦੇ ਮਨ ਨੂੰ ਡੂੰਘੀ ਠੇਸ ਵੱਜੀ ਸੀ, ਜਿਸ ਦਾ ਗੁੱਸਾ ਸਿੱਖਾਂ ਦੇ ਚਿਹਰਿਆ ਤੇ ਸਾਫ ਝਲਕ ਰਿਹਾ ਹੈ। ਇੰਡੀਅਨ ਸਿੱਖ ਕਮਿਨਊਟੀ ਇਟਲੀ ਦੇ ਆਗੂਆਂ ਵੱਲੋ ਭਾਈ ਸੁਖਦੇਵ ਸਿੰਘ ਕੰਗ ਦੀ ਅਗਵਾਈ ਹੇਠ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ ਜਿਸ ਅਨੁਸਾਰ ਇਟਲੀ ਸਰਕਾਰ ਤੋ ਮਾਨਤਾ ਲੈਕੇ ਮਹਾਰਾਜਾ ....

Maharaja Ranjit Singh , Punjab Maharaja Ranjit Singh , Maharaja Ranjit Singh , Sukhdev Singh Kang , ਇਟਲ , ਮਹ ਰ ਜ ਰਣਜ ਤ ਸ ਘ , ਬ ਤ , ਸ ਖਦ ਵ ਘ ਕ ਗ ,

'ਨਵਜੋਤ ਸਿੱਧੂ ਪਾਕਿ 'ਚ ਸ਼ੇਰ-ਏ-ਪੰਜਾਬ ਦੀ ਮੂਰਤੀ ਤੇ ਹਿੰਦੂ ਮੰਦਰ 'ਚ ਤੋੜਭੰਨ ਹੋਣ 'ਤੇ ਚੁੱਪ ਕਿਉਂ'

ਪਾਕਿ ਦੇ ਲਾਹੌਰ ਕਿਲ੍ਹੇ ’ਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਕੱਟੜਪੰਥੀ ਸੰਗਠਨ ਦੇ ਲੋਕਾਂ ਵੱਲੋਂ ਤੋੜੇ ਅਤੇ ਹਿੰਦੂ ਮੰਦਰ ਵਿੱਚ ਤੋੜਭੰਨ ਕੀਤੇ ਜਾਣ ਨੂੰ ਲੈ ਕੇ ਰੋਸ ਵੱਖ-ਵੱਖ ਥਾਵਾਂ ’ਤੇ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਤਹਿਤ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਵਿੱਚ ਭਾਜਪਾ ਵਰਕਰਾਂ ਨੇ ਪਾਕਿਸਤਾਨ ਸਰਕਾਰ ਵਿਰੁੱਧ ਹਾਥੀ ਗੇਟ ਚੌਕ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਕਿਸਤਾਨ ਦਾ ਰਾਸ਼ਟਰੀ ਝ ....

Hindu Temple , இந்து கோயில் , Navjot Sidhu , Maharaja Ranjit Singh , ਨਵਜ ਤ ਸ ਧ , ਮਹ ਰ ਜ ਰਣਜ ਤ ਸ ਘ ,