vimarsana.com

Latest Breaking News On - ਯਮਨ ਹਵ ਈ ਅ ਡ - Page 1 : vimarsana.com

ਯਮਨ ਹਵਾਈ ਅੱਡੇ ਤੇ ਮਿਜ਼ਾਇਲ ਅਤੇ ਡਰੋਨ ਹਮਲਾ, 5 ਸੈਨਿਕਾਂ ਦੀ ਮੌਤ

ਯਮਨ ਦੇ ਦੱਖਣ ਵਿਚ ਐਤਵਾਰ ਨੂੰ ਇਕ ਪ੍ਰਮੁੱਖ ਮਿਲਟਰੀ ਅੱਡੇ ''ਤੇ ਇਕ ਮਿਜ਼ਾਈਲ ਅਤੇ ਵਿਸਫੋਟਕ ਨਾਲ ਭਰੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਘੱਟੋ-ਘੱਟ 5 ਸੈਨਿਕਾਂ ਦੀ ਮੌਤ ਹੋ ਗਈ। ਸੈਨਾ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

© 2024 Vimarsana

vimarsana © 2020. All Rights Reserved.