ਲੰਡਨ: ਟਾਵਰ ਬ੍ਰਿਜ 'ਚ ਤਕਨੀਕੀ ਨੁਕਸ ਪੈਣ ਕਾਰਨ ਲੋਕ ਹੋਏ ਪ੍ਰੇਸ਼ਾਨ
ਲੰਡਨ ਦੇ ਟਾਵਰ ਬ੍ਰਿਜ ''ਚ ਸੋਮਵਾਰ ਦੁਪਹਿਰ ਨੂੰ ਤਕਨੀਕੀ ਨੁਕਸ ਪੈਣ ਕਰਕੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਪੁਲ ਇੱਕ ਵਾਰ ਖੋਲ੍ਹਣ ਦੇ ਬਾਅਦ ਫਿਰ ਵਾਪਸ ਬੰਦ ਨਾ ਹੋਇਆ। ਤਕਨੀਕੀ ਨੁਕਸ ਪੈਣ ਕਰਕੇ ਇਹ ਖੁੱਲ੍ਹੀ ਸਥਿਤੀ ਵ�...
Source: jagbani.punjabkesari.in