Biggest News Aggregation in the World
📰 ਮ ਤ News

ਮ ਤ News Today

Fast, Ad-Free News Updates

Stay updated with breaking news from ਮ ਤ. Real-time updates on events, politics, business and more.

ਵੱਡੀ ਖ਼ਬਰ : ਕਾਲਜ ਦੀ ਪ੍ਰਧਾਨਗੀ ਦੇ ਜਸ਼ਨ ਦੌਰਾਨ 2 ਗਰੁੱਪਾਂ 'ਚ ਹੋਈ ਗੈਂਗਵਾਰ, ਫਾਇਰਿੰਗ ਦੌਰਾਨ 1 ਨੌਜਵਾਨ ਦੀ ਮੌਤ

ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਅੱਜ ਦੁਪਿਹਰ 12:30 ਵਜੇ ਦੇ ਕਰੀਬ ਇੱਥੋਂ ਦੇ ਖੇਡ ਸਟੇਡੀਅਮ ਦੇ ਬਾਹਰ 30-40 ਨੌਜਵਾਨਾਂ ਦੇ 2 ਗਰੁੱਪਾਂ ’ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਚੱਲਣ ਨਾਲ 1 ਨੌਜਵਾ�...
Chohla Sahib College President Ou Groups ਚ ਹਲ ਸ ਹ ਬ ਕ ਲਜ ਗ ਗਵ ਰ

ਦੁਖ਼ਦਾਇਕ ਖ਼ਬਰ: ਕਰਨਾਲ 'ਚ ਪੁਲਸ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਕਿਸਾਨ ਸੁਸ਼ੀਲ ਕਾਜਲ ਦੀ ਹੋਈ ਮੌਤ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਅੰਦੋਲਨਕਾਰੀ ਕਿਸਾਨਾਂ ’ਤੇ ਸ਼ਨੀਵਾਰ ਨੂੰ ਹੋਏ ਪੁਲਸ ਦੇ ਲਾਠੀਚਾਰਜ ਤੋਂ ਬਾਅਦ ਇਕ ਕਿਸਾਨ ਦੀ ਮੌਤ ਦੀ ਖ਼ਬਰ ਹੈ। ਇਹ ਕਿਸਾਨ ਵੀ ਪ੍ਰਦਰਸ਼ਨ ’ਚ ਸ਼ਾਮਲ ਸੀ ਅਤੇ ਪੁਲਸ ਵਲੋਂ ਕੀਤੀ ਗਈ ਲਾਠੀਚਾਰਜ ਦਾ ਸ਼ਿਕਾਰ ਵੀ �...
Farmer Death Karnal Police Lathi Charge ਮ ਤ

ਕਾਬੁਲ ਹਵਾਈ ਅੱਡੇ 'ਤੇ ਹੋਏ ਧਮਾਕੇ ਦੇ ਪੀੜਤਾਂ 'ਚ 2 ਪੱਤਰਕਾਰ ਅਤੇ 2 ਅਥਲੀਟ ਸ਼ਾਮਲ

ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਹੋਏ ਇੱਕ ਜਾਨਲੇਵਾ ਧਮਾਕੇ ਵਿੱਚ ਇੱਕ ਮਹਿਲਾ ਟੀਵੀ ਐਂਕਰ ਅਤੇ ਦੋ ਅਥਲੀਟਾਂ ਸਮੇਤ ਦੋ ਪੱਤਰਕਾਰਾਂ ਦੀ ਮੌਤ ਹੋ ਗਈ।ਇੱਕ ਸੁਤੰਤਰ ਅਫਗਾਨ ਮੀਡੀਆ ਸਮੂਹ ਅਫਗਾਨਿਸਤਾਨ ਜਰਨਲਿਸ�...
Kabul Air Airport Kabul Airport ਕ ਬ ਲ ਹਵ ਈ ਅ ਡ ਮ ਤ

ਧਰਮਕੋਟ ਹਲਕੇ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਕੈਨੇਡਾ 'ਚ ਹੋਈ ਮੌਤ

ਆਪਣੇ ਸੁਨਹਿਰੀ ਭਵਿੱਖ ਦੀ ਆਸ ਨੂੰ ਲੈ ਕੇ ਕੈਨੇਡਾ ਗਏ ਧਰਮਕੋਟ ਹਲਕੇ ਦੇ ਪਿੰਡ ਕਪੂਰੇ ਦੇ ਨੌਜਵਾਨ ਦੀ  ਬੀਤੇ ਦਿਨੀਂ ਕੈਨੇਡਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Road Accident ਸੜਕ ਹ ਦਸ ਕ ਨ ਡ ਮ ਤ

ਸਹੁਰੇ ਪਰਿਵਾਰ ਤੋਂ ਤੰਗ ਹੋ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਸਿੰਬਲੀ ਦੀ ਰਹਿਣ ਵਾਲੀ ਇਕ ਜਨਾਨੀ ਦੀ ਜ਼ਹਿਰੀਲੀ ਚੀਜ਼ ਨਿਗਲ ਲੈਣ ਕਾਰਨ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਪਤੀ, ਸੱਸ, ਨਨਾਣ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਧਾਰ�...
ਮ ਤ

Stay Updated with Latest News

Get breaking news updates delivered to your inbox

Browse All News →

ਤਰਨ ਤਾਰਨ ਦੇ ਨਿਜੀ ਹਸਪਤਾਲ 'ਚ 12 ਸਾਲਾ ਕੁੜੀ ਦੀ ਇਲਾਜ ਦੌਰਾਨ ਮੌਤ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼

ਸਥਾਨਕ ਸ਼ਹਿਰ ਦੇ ਇੱਕ ਨਿਜੀ ਹਸਪਤਾਲ ’ਤੇ ਲਾਪਰਵਾਹੀ ਦੇ ਕਥਿਤ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਅੰਦਰ ਇਕ 12 ਸਾਲਾ ਕੁੜੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਲੋਂ ਲਾਸ਼ ਨੂੰ ਹਸਪਤ�...
Tarn Taran Private Hospital Tarn Taran Private Hospital ਨ ਜ ਹਸਪਤ ਲ ਕ ੜ ਮ ਤ

ਫਰੀਦਕੋਟ 'ਚ ਫੈਲੀ ਸਨਸਨੀ, ਅਣਪਛਾਤਿਆਂ ਵਲੋਂ ਕਾਰ ਸਵਾਰ 'ਤੇ ਹਮਲਾ, ਇਕ ਦੀ ਮੌਤ

ਫਰੀਦਕੋਟ ਜ਼ਿਲ੍ਹੇ ਅੰਦਰ ਅੱਜ ਉਸ ਵਕਤ ਸਨਸਨੀ ਫੈਲ ਗਈ ਜਦੋਂ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਵਾੜਾ ਦਰਾਕਾ ਵਿਖੇ ਸੜਕ ਤੇ ਜਾਂਦੇ ਕੁਝ ਕਾਰ ਸਵਾਰਾਂ ਨੂੰ ਇਕ ਹੋਰ ਕਾਰ ਸਵਾਰ ਲੋਕਾਂ ਵਲੋਂ ਹਮਲਾ ਕਰਕੇ ਗੰਭੀਰ ਜ਼...
ਮ ਤ

ਰਾਜਸਥਾਨ ਰੋਡਵੇਜ਼ ਦੀ ਬੱਸ ਨੇ ਬਜ਼ੁਰਗ ਨੂੰ ਮਾਰੀ ਟੱਕਰ, ਮੌਤ

ਬੁੜੈਲ ਤੋਂ ਘਰ ਜਾ ਰਹੇ ਬਜ਼ੁਰਗ ਨੂੰ ਰਾਜਸਥਾਨ ਰੋਡਵੇਜ਼ ਦੀ ਬੱਸ ਨੇ ਸੈਕਟਰ-20 ਗੁਰਦੁਆਰਾ ਚੌਕ ’ਚ ਟੱਕਰ ਮਾਰ ਦਿੱਤੀ। ਜ਼ਖ਼ਮੀ ਬਜ਼ੁਰਗ ਨੂੰ ਪੁਲਸ ਨੇ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਬਜ਼ੁਰਗ ਨੇ ਦਮ ਤੋੜ ਦਿੱਤਾ।
ਰ ਜਸਥ ਨ ਰ ਡਵ ਜ਼ ਮ ਤ

ਕੈਨੇਡਾ ਤੋਂ ਆਈ ਦੁੱਖ ਭਰੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦੀ ਖੱਡ 'ਚੋਂ ਮਿਲੀ ਲਾਸ਼

ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ ਡੈਲਟਾ ਨਿਵਾਸੀ ਇਕ ਭਾਰਤੀ ਮੂਲ ਦਾ ਨੌਜਵਾਨ ਕ੍ਰਿਸਟੋਫਰ ਸਿੰਘ (23 ਸਾਲ) ਬੀਤੇ ਦਿਨ ਰਿਚਮੰਡ ਵਿਚ ਇਕ ਖੱਡ ਵਿਚ ਮ੍ਰਿਤਕ ਪਾਇਆ ਗਿਆ। ਕ੍ਰਿਸਟੋਫਰ ਦਾ ਕੋ�...
Christopher Singh ਕ ਨ ਡ ਭ ਰਤ ਮ ਲ ਨ ਜਵ ਮ ਤ

ਮੋਟਰਸਾਈਕਲ-ਪਿੱਕਅਪ ਦੀ ਟੱਕਰ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ 'ਚ ਵਿਛੇ ਸੱਥਰ

ਮੋਟਰਸਾਈਕਲ ’ਤੇ ਘਰ ਪਰਤ ਰਹੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਇਕ ਪਿੱਕਅਪ ਨਾਲ ਟੱਕਰ ’ਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਅਣਪਛਾਤੇ ਪਿੱਕਅਪ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ �...
Motorcycle Pickup G7 Members ਮ ਤ ਸ ਗਰ ਰ எதிர்பாராத நிகழ்ச்சி

Explore More Categories

World News India News Business Technology Sports Entertainment Health Science