ਬਾਬੇ ਤੋਂ ਸਵਾਮੀ ਤੱਕ: ਅੱਧੀ ਸਦੀ ਦੀ ਸਿਆਸਤ ਅਤੇ ਰਿਆਸਤ
ਅਪਡੇਟ ਦਾ ਸਮਾਂ : 340 ਜਸਵੀਰ ਸਮਰ ਸਟੇਨ ਸਵਾਮੀ। ਉਮਰ 84 ਸਾਲ। ਮਾਓਵਾਦੀਆਂ ਨਾਲ ਸੰਪਰਕ ਹੋਣ ਦਾ ਦੋਸ਼। ਹਿਰਾਸਤ ਦੌਰਾਨ ਇਲਾਜ ਖੁਣੋਂ 5 ਜੁਲਾਈ 2021 ਨੂੰ ਮੌਤ। ਬੂਝਾ ਸਿੰਘ। ਉਮਰ 82 ਸਾਲ। ਨਕਸਲੀਆਂ ਦਾ ਰਾਹਨੁਮਾ ਹੋਣ ਦਾ ਦੋਸ਼। ਕਥਿਤ ਪੁਲੀਸ ਮੁਕਾਬਲੇ ਵਿਚ 28 ਜੁਲਾਈ 1970 ਨੂੰ ਮੌਤ। ਦੋਹਾਂ ਬਾਬਿà...
Source: punjabitribuneonline.com