ਸਹਿਕਾਰੀ ਫ਼ਰਮਾਨ: ਮਾਰਕਫੈੱਡ ਦੇ ਹੱਥ ਖੋਲ੍ਹੇ, ਪੇਂਡੂ ਸਭਾਵਾਂ ਦੇ ਬੰਨ੍ਹੇ
ਅਪਡੇਟ ਦਾ ਸਮਾਂ : 300 ਬਠਿੰਡਾ ਜ਼ਿਲ੍ਹੇ ਵਿਚ ਮਾਰਕਫੈੱਡ ਦਫ਼ਤਰ ਅੱਗੇ ਪ੍ਰਦਰਸ਼ਨ ਕਰਦੇ ਹੋਏ ਸਹਿਕਾਰੀ ਸਭਾਵਾਂ ਦੇ ਮੁਲਾਜ਼ਮ। ਚਰਨਜੀਤ ਭੁੱਲਰ ਚੰਡੀਗੜ੍ਹ, 9 ਜੁਲਾਈ ਪੰਜਾਬ ਵਿਚ ਪੇਂਡੂ ਸਹਿਕਾਰੀ ਸਭਾਵਾਂ ਦਾ ਮੁਨਾਫ਼ੇ ਵਿਚ ਹੋਣਾ ਗੁਨਾਹ ਬਣ ਗਿਆ ਹੈ ਜਿਸ ਕਰ ਕੇ ਇਨ੍ਹਾਂ ਸਹਿਕਾਰੀ ਸਭਾà¨...