ਪੰਜਾਬ ਦਾ ਵਿਕਾਸ ਅਤੇ ਵਿਧਾਨ ਸਭਾ ਚੋਣਾਂ
ਜਗਤਾਰ ਸਿੰਘ ਪੰਜਾਬ ਦੀਆਂ ਫ਼ਰਵਰੀ 2022 ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਗੱਲਾਂ ਅਤੇ ਬਹਿਸਾਂ ਹੁਣ ਘਰ ਘਰ ਹੋਣ ਲੱਗ ਪਈਆਂ ਹਨ। ਇਸ ਨੁਕਤੇ ਉੱਤੇ ਤਕਰੀਬਨ ਹਰ ਕੋਈ ਸਹਿਮਤ ਹੈ ਕਿ ਇਸ ਵਾਰੀ ਹਾਲਾਤ ਫ਼ਰਵਰੀ 2017 ਵਾਲੀਆਂ ਚੋਣਾਂ ਤੋਂ ਬਿਲਕੁੱਲ ਵੱਖਰੇ ਹਨ। ਨਵੇਂ ਸਿਆਸੀ ਜੋੜ-ਤੋੜਾਂ ਅਤੇ ਸਿਆਸੀ ...
Source: punjabitribuneonline.com