ਪੁਰਾਤਨ ਤੇ ਆਧੁਨਿਕ ਓਲੰਪਿਕ ਖੇਡਾਂ
ਅਪਡੇਟ ਦਾ ਸਮਾਂ : 300 ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ 1896 ਵਿਚ ਏਥਨਜ਼ ਵਿਖੇ ਹੋਈਆਂ ਸਨ ਪ੍ਰਿ. ਸਰਵਣ ਸਿੰਘ ਪੁਰਾਤਨ ਓਲੰਪਿਕ ਖੇਡਾਂ 776 ਪੂਰਵ ਈਸਵੀ ਵਿਚ ਸ਼ੁਰੂ ਹੋਈਆਂ ਸਨ। ਪਹਿਲਾਂ ਸਟੇਡੀਅਮ ਦੀ ਇਕੋ ਦੌੜ ਲੱਗੀ ਸੀ ਤੇ ਖੇਡਾਂ ਇਕੋ ਦਿਨ ਵਿਚ ਸਮਾਪਤ ਹੋ ਗਈਆਂ ਸਨ। ਲਾਂਗਰੀ ਕੋਰੋਬਸ ਇਹ ਦੌੜ à...