Vimarsana
Biggest News Aggregation in the World

Guruo Dev News Today : Breaking News, Live Updates & Top Stories | Vimarsana

Stay updated with breaking news from Guruo Dev. Get real-time updates on events, politics, business, and more. Visit us for reliable news and exclusive interviews.

Top News In Guruo Dev Today - Breaking & Trending Today

ਕਾਬੁਲ 'ਚ ਫਸੇ ਸੈਂਕੜੇ ਸਿੱਖ ਤੇ ਹਜ਼ਾਰਾਂ ਹੋਰ ਹੋ ਰਹੇ ਨੇ ਖੁਆਰ : The Tribune India - Vimarsana News

ਕਾਬੁਲ 'ਚ ਫਸੇ ਸੈਂਕੜੇ ਸਿੱਖ ਤੇ ਹਜ਼ਾਰਾਂ ਹੋਰ ਹੋ ਰਹੇ ਨੇ ਖੁਆਰ : The Tribune India

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਅਗਸਤ ਕਾਬੁਲ ਦੇ ਗੁਰਦੁਆਰੇ ਕਰਤੇ ਪਰਵਾਨ (ਅਰਥ : ਜੋ ਕਰਤਾ ਪੁਰਖ ਨੂੰ ਮਨਜ਼ੂਰ ਹੋਏ। ਇਸ ਦਾ ਉਚਾਰਨ ‘ਕਾਰਤੇ ਪਰਵਾਨ’ ਵੀ ਕੀਤਾ ਜਾਂਦਾ ਹੈ) ਵਿਚ ਲਗਭਗ 270 ਸਿੱਖ ਮਰਦਾਂ, ਔਰਤਾਂ ਅਤੇ ਬੱਚ

ਇਕ ਸਿੱਖ ਵਿਦਵਾਨ ਦਾ ਅਕਾਲ-ਚਲਾਣਾ - Vimarsana News

ਇਕ ਸਿੱਖ ਵਿਦਵਾਨ ਦਾ ਅਕਾਲ-ਚਲਾਣਾ

ਡਾ. ਪਰਮਵੀਰ ਸਿੰਘ* ਸਿੱਖ ਧਰਮ ਅਧਿਐਨ ਦੇ ਪ੍ਰੋਫ਼ੈਸਰ ਅਤੇ ਪ੍ਰਸਿੱਧ ਸਿੱਖ ਵਿਦਵਾਨ ਡਾ. ਜੋਧ ਸਿੰਘ 20 ਜੂਨ ਨੂੰ ਅਕਾਲ ਚਲਾਣਾ ਕਰ ਗਏ। ਆਪਣੀ ਵਿਰਾਸਤ ਅਤੇ ਵਿਭਿੰਨ ਭਾਸ਼ਾਵਾਂ ਨਾਲ ਜੁੜੇ ਇਸ ਮਹਾਨ ਵਿਦਵਾਨ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਸਿੱਖ ਧਰਮ ਅਤੇ ਦਰਸ਼ਨ ਦੇ ਪ੍ਰਚਾਰ-ਪ੍à¨...

ਯੂਨੀਵਰਸਿਟੀਆਂ ਦੇ ਬਹੁ-ਪਰਤੀ ਵਿਕਾਸ ਦਾ ਮਸਲਾ - Vimarsana News

ਯੂਨੀਵਰਸਿਟੀਆਂ ਦੇ ਬਹੁ-ਪਰਤੀ ਵਿਕਾਸ ਦਾ ਮਸਲਾ

ਰਮਨਦੀਪ ਕੌਰ ਪ੍ਰਸਿੱਧ ਸਮਾਜ ਵਿਗਿਆਨੀ ਪ੍ਰੋਫੈਸਰ ਅਭਿਜੀਤ ਪਾਠਕ ਦਾ ਕਹਿਣਾ ਹੈ ਕਿ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਆਪਣੇ ਜੀਵਨ ਵਿਚ ਵਿਦਿਆਰਥੀਆਂ ਨਾਲ ਕਲਾਸ ਜਾਂ ਕਲਾਸ ਤੋਂ ਬਾਹਰ ਵਿਚਰਦਿਆਂ ਇੰਝ ਮਹਿਸੂਸ ਕਰਦਾ ਸੀ ਕਿ ਜਿਵੇਂ ਮੈਂ ਉਨ੍